1.ਬਣਦੇ ਨੇ ਵੱਡੇ ਕੱਭੀ ਖਾਨ ਬੱਲੀਏ ਬਦਮਾਸ਼ ਨਿਓ ਨਵੇਂ ਨਵੇਂ ਸ਼ੋਰ ਹੁੰਦੇ ਅਾ/2/
ਲਾਈਵ ਹੋ ਕੇ ਬੋਲਦੇ ਨੇ ਸਿੰਗਰਾਂ ਨੂੰ ਮਾੜਾ, ਤਾਲਾ ਲਾਕੇ ਪੱਜ ਜਾਂਦੇ ਜੱਟ ਕੋਲ ਹੁੰਦੇ ਅਾ,,
ਬਣਦੇ ਨੇ ਵੱਡੇ ਕੱਭੀ ਖਾਨ ਬੱਲੀਏ ਬਦਮਾਸ਼ ਨਿਓ ਨਵੇਂ ਨਵੇਂ ਸ਼ੋਰ ਹੁੰਦੇ ਅਾ/2/
2. ਮਿਡਲ ਕਲਾਸ ਯਾਰਾ ਹੁੰਦਾ ਕਿਹੜਾ ਬੰਦਾ ਸਾਡੇ ਪਿੰਡ ਆਈ ਤੈਨੂੰ ਦਸਦਾਓ,,
ਬੁਲਟ ਸੀ ਤੇਰੇ ਥੱਲੇ ਫੌਜੀ ਤੇਰਾ ਬਾਪੂ ਆਉਂਦੇ ਕਿੱਲਿਆਂ ਚ ਖੇਤ ਦਾਸਦਾਉ।2।।।
ਜੇਹੜੇ ਉਠ ਕੇ ਗਰੀਬੀ ਵਿਚੋਂ ਬਣਦੇ ਸਟਾਰ ਢੋਲ ਪਿੱਟਦੇ ਨੀ ਵੱਖਰੀ ਹੀ ਤੌਰ ਹੁੰਦੇ ਆ ,,
ਬਣਦੇ ਨੇ ਵੱਡੇ ਖੱਭੀ ਖਾਨ ਬਲੀਏ ਬਦਮਾਸ਼ ਨਿਓ ਨਵੇਂ ਨਵੇਂ ਸ਼ੋਰ ਹੁੰਦੇ ਆ,
3.ਅਣਖ ਸਿੱਖਾਂ ਦੇ ਗਾਣੇ ਵਿੱਚ ਦਸ ਗਿਆ ਨਾਲੇ ਗੌਰਮਿੰਟ ਦੇ ਵੀ ਕੰਨ ਖੋਲ ਦਿੱਤੇ ਆ,
ਬਾਬਾ ਨਾਨਕ ਵੀ ਗਏਆ,ਨਾਲੇ ਲੰਘਾ ਵੀ ਸੁਣਾਇਆ , ਹੱਡ ਬੀਤੀਆਂ ਸੁਣਾ ਕੇ ਕਿੰਨੇ ਬੋਲੇ ਕਿਤੇ ਆ।।2।।
ਸੰਧੂ ਸੁਣਿਆ ਕਮਾਦ ਵਾਲੀ ਲਾਈਨ ਚਕਦੇ ਚੰਗੇ ਗਾਣਿਆ ਦੇ ਟਾਈਮ ਲੋਕੀ ਸੁਤੇ ਹੁੰਦੇ ਆ,,
ਬਣਦੇ ਨੇ ਵੱਡੇ ਕੱਭੀ ਖਾਨ ਬੱਲੀਏ ਬਦਮਾਸ਼ ਨਿਓ ਨਵੇਂ ਨਵੇਂ ਸ਼ੋਰ ਹੁੰਦੇ ਅਾ/2/
4.ਲਾ ਕੇ ਦੋ ਪੈੱਗ ਕਹਿੰਦੇ ਸਾਡੇ ਵਰਗਾ ਨਾ ਕੋਈ ਨਾਲੇ ਟੂਪੈਕ ਦੀਆਂ ਕਰਦੇ ਅਾ ਕਾਪੀਆਂ,
ਖੂਨ ਹੋ ਗਏ ਨੇ ਖਰਾਬ ਨਾਲੇ ਬਣਦੇ ਦਲੇਰ ਅਮਰ ਪਾਣੀ ਚ ਮਿਲਾਕੇ ਪੀਂਦੇ ਨੇ ਓ ਸਾਫੀਆਂ/2/
ਬੁੱਢੇ ਆਪਣੇ ਨੂੰ ਘਰੇ ਬੋਲਦਾ ਏ ਏਦਾ ਪਤਾ ਕੀਤਾ ਮੈਂ ਤੇਰੇ ਜਿਹੇ ਸਾਲ਼ੇ ਚੋਰ ਹੁੰਦੇ ਆ,
ਬਣਦੇ ਨੇ ਵੱਡੇ ਖਭੀ ਖਾਨ ਬੱਲੀਏ ਬਦਮਾਸ਼ ਨਿਓ ਨਵੇਂ ਨਵੇਂ ਸ਼ੋਰ ਹੁੰਦੇ ਅਾ/2/
5. ਫੜ ਹੱਥ ਵਿਚ ਗਨ ਬਣਦੇ ਆ ਸੰਜਯ ਦੱਤ ਫੁਕਰੀ ਦੀ ਕਾਕਾ ਕੋਈ ਹੱਦ ਹੁੰਦੀ ਅਾ,
ਹੁਣ ਬੱਬੂ ਮਾਨ ਬਾਰੇ ਮਾੜਾ ਫਿਰੇ ਬੋਲਦਾ ਮਿਰਚ ਤਾਂ ਕਾਕੇ ਤੇਰੇ ਉਥੇ ਲੜੀ ਆ।2।
ਤੇਰੇ ਚੋਣ ਵਾਲੇ ਤੇਰੇ ਕੋਲ ਸਿੱਖਣਗੇ ਕੀ ਤੇਰੇ ਸਾਰੇ ਰਾਜ ਕੱਟੜਾ ਨੇ ਖੋਲ ਦਿੱਤੇ ਆ,,
ਬਣਦੇ ਨੇ ਵੱਡੇ ਕੱਭੀ ਖਾਨ ਬੱਲੀਏ ਬਦਮਾਸ਼ ਨਿਓ ਨਵੇਂ ਨਵੇਂ ਸ਼ੋਰ ਹੁੰਦੇ ਅਾ/2/
6.ਨਾ ਮਰਦਾ ਦਾ ਕੰਮ ਨੈਟ ਉਤੇ ਬੋਲਣਾ ਸਾਬਿਤ ਵੀ ਕਰ ਦਿੱਤਾ ਤੂੰ ਮਿੱਤਰਾ,
ਸਾਹਿਤ ਨੂੰ ਪੜ੍ਹ ਜਰਾ ਉਥੇ ਮੱਥਾ ਮਡ਼ ਪਤਾ ਲਗ ਜਾਉਗਾ ਸਿੱਖ ਵੀਰੇ ਕੋਣ ਹੁੰਦੇ ਆ,
ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਖੜ੍ਹਾ ਜੱਟ ਸਨੀ ਗਰੀਬਾਂ ਦੀਆਂ ਦੁਆਵਾਂ ਦੇ ਕਿੰਨੇ ਮੁੱਲ ਹੁੰਦੇ ਆ,,
ਬਣਦੇ ਨੇ ਵੱਡੇ ਖਭੀ ਖਾਨ ਬਲੀਏ ਬਦਮਾਸ਼ ਨਿਊ ਨਵੇਂ ਨਵੇਂ ਸ਼ੋਰ ਹੁੰਦੇ ਆ/2/
Read More
Read Less